ਫਕੀਰ

phakīraफकीर


ਅ਼. [فقیر] ਫ਼ਕ਼ੀਰ. ਸੰਗ੍ਯਾ- ਨਿਰਧਨ. ਕੰਗਾਲ. "ਜਿਨ ਕੈ ਪਲੈ ਧਨ ਵਸੈ ਤਿਨ ਕਾ ਨਾਉ ਫਕੀਰ." (ਵਾਰ ਮਲਾ ਮਃ ੧) ੨. ਦਰਵੇਸ਼. ਸਾਧੂ. ਪੂਰਣ ਤਿਆਗੀ. "ਪੂਰੈ ਗੁਰਿ ਬਖਸਾਈਅਹਿ ਸਭਿ ਗੁਨਹ ਫਕੀਰੈ." (ਮਾਰੂ ਅਃ ਮਃ ੧)#ਕਾਹੇ ਕੋ ਤੂ ਘਰ ਛੋਡਾ ਕਾਹੋ ਕੋ ਘਰਨਿ ਛੋਡੀ?#ਕਾਹੇ ਕੋ ਇੱਜਤ ਖੋਈ ਦੁਰਬੇਸ ਬਾਨੇ ਕੀ?#ਕਾਹੇ ਕੋ ਤੂ ਨੰਗਾ ਹੂਆ ਕਾਹੇ ਕੋ ਬਿਭੂਤਿ ਲਾਈ?#ਕਾਨੇ ਸੀਖ ਦਈ ਤੁਝੇ ਜੰਗਲ ਮੇ ਜਾਨੇ ਕੀ?#ਆਦਤ ਕੋ ਛੋੜਦੇਤਾ ਪਰੇਸ਼ਾਨ ਮਤ ਹੋਤਾ?#ਸੀਖ ਸੁਨ ਲੇਤਾ ਤੂ "ਚਤੁਰਸਿੰਘ" ਰਾਨੇ ਕੀ,#ਗੋਸ਼ਾ ਜਾਇ ਏਕ ਲੇਤਾ ਖਾਨੇ ਕੋ ਖੁਦਾਇ ਦੇਤਾ#ਜਾਤੀ ਮਿਟ ਚਿੰਤਾ ਰੇ ਫ਼ਕ਼ੀਰ ਖਾਨੇ ਦਾਨੇ ਕੀ.#ਜਲ ਹਿਮ ਮਾਹਿ ਦੇਖੀ ਆਗ ਕੀ ਲਪਟ ਕਹਾਂ?#ਸਾਧੁ ਕੇ ਕਪਟ ਕਹਾਂ ਭਯ ਕਹਾਂ ਬੀਰ ਕੇ?#ਖਲਨ ਕੇ ਗ੍ਯਾਨ ਚਿਤ ਚਪਲ ਕੇ ਧ੍ਯਾਨ ਕਹਾਂ?#ਆਤੁਰੀ ਸਿੰਘਾਨ ਕਹਾਂ ਬਚਨ ਅਧੀਰ ਕੇ?#"ਚੰਦਨ" ਕਹਿਤ ਧਨ ਕਾਜ ਲਾਜ ਛੋਡ ਹਿਯੇ?#ਲਾਲਚ ਸਮਾਤ ਕਹਾਂ ਕਾਂਹੂੰ ਮਤਿਧੀਰ ਕੇ?#ਮੂਢਤਾ ਮੇ ਰਸ ਕਹਾਂ ਸੂਮਤਾ ਮੇ ਜਸ ਕਹਾਂ?#ਜੋਗੀ ਬਾਮਬਸ ਕਹਾਂ ਫਿਕਰ ਫਕੀਰ ਕੇ?


अ़. [فقیر] फ़क़ीर. संग्या- निरधन. कंगाल. "जिन कै पलै धन वसै तिन का नाउ फकीर." (वार मला मः १) २. दरवेश. साधू. पूरण तिआगी. "पूरै गुरि बखसाईअहि सभि गुनह फकीरै." (मारू अः मः १)#काहे को तू घर छोडा काहो को घरनि छोडी?#काहे को इॱजत खोई दुरबेस बाने की?#काहे को तू नंगा हूआ काहे को बिभूति लाई?#काने सीख दई तुझे जंगल मे जाने की?#आदत को छोड़देता परेशान मत होता?#सीख सुन लेता तू "चतुरसिंघ" राने की,#गोशा जाइ एक लेता खाने को खुदाइ देता#जाती मिट चिंता रे फ़क़ीर खाने दाने की.#जल हिम माहि देखी आग की लपट कहां?#साधु के कपट कहां भय कहां बीर के?#खलन के ग्यान चित चपल के ध्यान कहां?#आतुरी सिंघान कहां बचन अधीर के?#"चंदन" कहित धन काज लाज छोड हिये?#लालच समात कहां कांहूं मतिधीर के?#मूढता मे रस कहां सूमता मे जस कहां?#जोगी बामबस कहां फिकर फकीर के?