ਨੰਗਾ

nangāनंगा


ਵਿ- ਨਗ੍ਨ. ਜਿਸ ਦੇ ਅੰਗ ਤੇ ਵਸਤ੍ਰ ਨਹੀਂ. "ਨੰਗਾ ਦੋਜਕਿ ਚਾਲਿਆ." (ਵਾਰ ਆਸਾ)


वि- नग्न. जिस दे अंग ते वसत्र नहीं. "नंगा दोजकि चालिआ." (वार आसा)