ਜਾਤੀ

jātīजाती


ਦੇਖੋ, ਜਾਤਿ. "ਜਾਤੀ ਦੈ ਕਿਆ ਹਥ, ਸਚੁ ਪਰਖੀਐ." (ਵਾਰ ਮਾਝ ਮਃ ੧) ੨. ਯਾਤ੍ਰੀ. ਯਾਤ੍ਰਾ ਕਰਨ ਵਾਲਾ. "ਜਉ ਤੁਮ ਤੀਰਥ, ਤਉ ਹਮ ਜਾਤੀ." (ਸੋਰ ਰਵਿਦਾਸ) ੩. ਜਾਣੀ. ਸਮਝੀ. "ਗ੍ਰਿਹ ਅਪੁਨੇ ਕੀ ਖਬਰਿ ਨ ਜਾਤੀ." (ਗਉ ਮਃ ੫) "ਗਤਿ ਨਾਨਕ ਵਿਰਲੀਂ ਜਾਤੀ. (ਮਾਝ ਮਃ ੫) ੪. ਸੰ. ਸੰਗ੍ਯਾ- ਚਮੇਲੀ। ੫. ਮਾਲਤੀ। ੬. ਡਿੰਗ. ਹਾਥੀ। ੭. ਸ੍ਰੀ ਗੁਰੂ ਅਰਜਨਦੇਵ ਦਾ ਇੱਕ ਪ੍ਰੇਮੀ ਸਿੱਖ। ੮. ਅ਼. [ذاتی] ਜਾਤੀ. ਵਿ- ਆਪਣਾ. ਨਿਜਕਾ.


देखो, जाति. "जाती दै किआ हथ, सचु परखीऐ." (वार माझ मः १) २. यात्री. यात्रा करन वाला. "जउ तुम तीरथ, तउ हम जाती." (सोर रविदास) ३. जाणी. समझी. "ग्रिह अपुने की खबरि न जाती." (गउ मः ५) "गति नानक विरलीं जाती. (माझ मः ५) ४. सं. संग्या- चमेली। ५. मालती। ६. डिंग. हाथी। ७. स्री गुरूअरजनदेव दा इॱक प्रेमी सिॱख। ८. अ़. [ذاتی] जाती. वि- आपणा. निजका.