ਤਿਆਗੀ

tiāgīतिआगी


ਸੰ. त्यागिन्. ਵਿ- ਤ੍ਯਾਗਣ ਵਾਲਾ. ਤਾਰਿਕ. "ਬਿਨ ਹਉ ਤਿਆਗਿ, ਕਹਾ ਕੋਊ ਤਿਆਗੀ?" (ਭੈਰ ਮਃ ੫)


सं. त्यागिन्. वि- त्यागण वाला. तारिक. "बिन हउ तिआगि, कहा कोऊ तिआगी?" (भैर मः ५)