ਕਾਹੇ, ਕਾਹੇਕਉ, ਕਾਹੇਕੂ

kāhē, kāhēkau, kāhēkūकाहे, काहेकउ, काहेकू


ਕ੍ਰਿ. ਵਿ- ਕਿਉਂ. ਕਿਸ ਲਈ. ਕਥੰ. ਕਿਸ ਹੇਤੁ. "ਸੋ ਕਾਹੇ ਨ ਕਰੈ ਪ੍ਰਤਿਪਾਲ?" (ਗਉ ਕਬੀਰ) "ਏਕੋ ਕਹੀਐ ਨਾਨਕਾ, ਦੂਜਾ ਕਾਹੇਕੂ?" (ਵਾਰ ਮਲਾ ਮਃ ੧)


क्रि. वि- किउं. किस लई. कथं. किस हेतु. "सो काहे न करै प्रतिपाल?" (गउ कबीर) "एको कहीऐ नानका, दूजा काहेकू?" (वार मला मः १)