ਜੰਗਲ, ਜੰਗਲੁ

jangala, jangaluजंगल, जंगलु


ਫ਼ਾ. [جنگل] ਸੰਗ੍ਯਾ- ਰੋਹੀ. ਬਣ (ਵਨ). "ਜੰਗਲ ਜੰਗਲੁ ਕਿਆ ਭਵਹਿ?" (ਸ. ਫਰੀਦ)੨ ਸ. ਲਹੂ। ੩. ਮਾਸ। ੪. ਜਲ ਰਹਿਤ ਭੂਮਿ. ਮਾਰੂ। ੫. ਰੇਗਿਸਤਾਨ.


फ़ा. [جنگل] संग्या- रोही. बण (वन). "जंगल जंगलु किआ भवहि?" (स. फरीद)२ स. लहू। ३. मास। ४. जल रहित भूमि. मारू। ५. रेगिसतान.