ਨੱਤਾਨੰਦ

natānandhaनॱतानंद


ਨਪਤ੍ਰਿ ਨੰਦਨ. ਪੜੋਤੇ ਦੇ ਪੁਤ੍ਰ ਦਾ ਪੁਤ੍ਰ.#"ਗੁਰੂ ਕਹ੍ਯੋ ਮੂਰਖ ਚਵਗੱਤਾ,#ਦੁਸ੍ਟ ਕੁਪੱਤਾ ਮੱਤਾ ਮੰਦ.#ਦੁਰਮਤਿ ਰੱਤਾ ਹ੍ਵੈ ਬਿਨ ਸੱਤਾ#ਹੱਤਾ ਤੁਰਕਨ ਤੇਜ ਬਲੰਦ,#ਹੋਕਰ ਤੱਤਾ ਅਰੁ ਉਨਮੱਤਾ#ਬਨੈ ਅਵੱਤਾ ਘੱਤਾ ਦੁੰਦ,#ਗੁਰ ਵਰ ਦਿੱਤਾ ਬਾਬਰ ਲਿੱਤਾ#ਇਹ ਖੋਵੈ ਤਿਸ ਨੱਤਾਨੰਦ."#(ਗੁਪ੍ਰਸੂ)#ਬਾਬਰ ਦਾ ਪੁੱਤ ਹੁਮਾਯੂੰ, ਉਸ ਦਾ ਪੁਤ੍ਰ ਅਕਬਰ, ਉਸਦਾ ਜਹਾਂਗੀਰ, ਉਸ ਦਾ ਸ਼ਾਹਜਹਾਂ, ਉਸ ਦਾ ਔਰੰਗਜ਼ੇਬ¹


नपत्रि नंदन. पड़ोते दे पुत्र दा पुत्र.#"गुरू कह्यो मूरख चवगॱता,#दुस्ट कुपॱता मॱता मंद.#दुरमति रॱता ह्वै बिन सॱता#हॱता तुरकन तेज बलंद,#होकर तॱता अरु उनमॱता#बनै अवॱता घॱता दुंद,#गुर वर दिॱता बाबर लिॱता#इह खोवै तिस नॱतानंद."#(गुप्रसू)#बाबर दा पुॱत हुमायूं, उस दा पुत्र अकबर, उसदा जहांगीर, उस दा शाहजहां, उस दा औरंगज़ेब¹