ਮੂਰਖ

mūrakhaमूरख


ਦੇਖੋ, ਮੁਰ੍‍ਛ ਧਾ. ਸੰ. ਮੂਰ੍‍ਖ. ਵਿ- ਬੁੱਧਿ ਰਹਿਤ. ਦੇਖੋ, ਮੂਰ ੨. "ਪੜਿਆ ਮੂਰਖ ਆਖੀਐ ਜਿਸੁ ਲਬੁ ਲੋਭੁ ਅਹੰਕਾਰਾ." (ਮਃ ੧. ਵਾਰ ਮਾਝ) ੨. ਨਾ- ਤਜਰਬੇਕਾਰ. "ਹਮ ਮੂਰਖ ਮੂਰਖ ਮਨ ਮਾਹਿ." (ਧਨਾ ਮਃ ੩) ੩. ਸੰਗ੍ਯਾ- ਮਾਂਹ. ਉੜਦ. ਮਾਸ। ੪. ਬਨਮੂੰਗੀ.


देखो, मुर्‍छ धा. सं. मूर्‍ख. वि- बुॱधि रहित. देखो, मूर २. "पड़िआ मूरख आखीऐ जिसु लबु लोभु अहंकारा." (मः १. वार माझ) २. ना- तजरबेकार. "हम मूरख मूरख मन माहि." (धना मः ३) ३. संग्या- मांह. उड़द. मास। ४. बनमूंगी.