ਖਾਡ, ਖਾਂਡ

khāda, khāndaखाड, खांड


ਸੰ खण्ड ਖੰਡ. ਸੰਗ੍ਯਾ- ਗੰਨੇ (ਇੱਖ) ਆਦਿ ਦੇ ਰਸ ਤੋਂ ਬਣਿਆ ਹੋਇਆ ਮਿੱਠਾ ਪਦਾਰਥ. ਚੀਨੀ. ਸਫ਼ੇਦ ਸ਼ੱਕਰ. "ਖੀਰ ਖਾਡ ਘੀਉ ਨ ਭਾਵੈ." (ਭੈਰ ਨਾਮਦੇਵ) "ਹਰਿ ਹੈ ਖਾਂਡ ਰੇਤ ਮਹਿ ਬਿਖਰੀ." (ਸ. ਕਬੀਰ) ੨. ਖੰਦਕ. ਖਾਈ. ਖਨਿ. ਪਰਖਾ.


सं खण्ड खंड. संग्या- गंने (इॱख) आदि दे रस तों बणिआ होइआ मिॱठा पदारथ. चीनी. सफ़ेद शॱकर. "खीर खाड घीउ न भावै." (भैर नामदेव) "हरि है खांड रेत महि बिखरी." (स. कबीर) २. खंदक. खाई. खनि. परखा.