ਸੋਨ

sonaसोन


ਦੇਖੋ, ਸੋਣ। ੨. ਸੰਗ੍ਯਾ- ਸੋਨਾ. ਸੁਵਰ੍‍ਣ. "ਜੈ ਹੈ ਆਟਾ ਲੋਨ ਜਿਉ ਸੋਨ ਸਮਾਨਿ ਸਰੀਰੁ." (ਸ. ਕਬੀਰ) ਸੁਵਰਣ ਜੇਹਾ ਕੀਮਤੀ ਮਨੁੱਖ ਸ਼ਰੀਰ ਆਟੇ ਨੂਣ ਦੀ ਤਰਾਂ ਸਸਤਾ ਚਲਿਆ ਜਾਵੇਗਾ ਭਾਵ- ਰਤਨ ਕੌਡੀ ਮੁੱਲ ਵਿਕੇਗਾ। ੩. ਭਾਵ- ਧਨ. ਮਾਇਆ. ਪਦਾਰਥ. "ਲਪਟਿ ਰਹਿਓ ਤਿਹ ਸੰਗਿ ਮੀਠੇ ਭੋਗ ਸੋਨ." (ਆਸਾ ਛੰਤ ਮਃ ੫) ੪. ਦੇਖੋ, ਸੌਨ.


देखो, सोण। २. संग्या- सोना. सुवर्‍ण. "जै है आटा लोन जिउ सोन समानि सरीरु." (स. कबीर) सुवरण जेहा कीमती मनुॱख शरीर आटे नूण दी तरां ससता चलिआ जावेगा भाव- रतन कौडी मुॱल विकेगा। ३. भाव- धन. माइआ. पदारथ. "लपटि रहिओ तिह संगि मीठे भोग सोन." (आसा छंत मः ५) ४. देखो, सौन.