ਮਾਹ

māhaमाह


ਸੰ. माह. ਧਾ- ਮਿਣਨਾ, ਤੋਲਣਾ, ਗਿਣਨਾ, ਫੈਲਾਉਣਾ। ੨. ਸੰਗ੍ਯਾ- ਮਾਸ. ਫ਼ਾ. [ماہ] ਮਾਹ. ਮਹੀਨਾ. "ਮਾਹ ਦਿਵਸ ਮੁਰਤ ਭਲੇ." (ਮਾਝ ਬਾਰਹਮਾਹਾ) ੩. ਚੰਦ੍ਰਮਾ. "ਨਮੇ ਮਾਹਮਾਹੇ." (ਜਾਪੁ) ੪. ਮਾਘ ਮਹੀਨੇ ਲਈ ਭੀ ਕਈ ਕਵੀਆਂ ਨੇ ਮਾਹ ਸ਼ਬਦ ਵਰਤਿਆ ਹੈ। ੫. ਕ੍ਰਿ. ਵਿ- ਵਿੱਚ. ਭੀਤਰ. "ਮਾਹ ਮੇ ਨਾਹ ਨਹੀਂ ਘਰ ਮਾਹ." (ਕ੍ਰਿਸਨਾਵ) ਮਾਘ ਵਿੱਚ ਪਤੀ ਘਰ ਅੰਦਰ ਨਹੀਂ


सं. माह. धा- मिणना, तोलणा, गिणना, फैलाउणा। २. संग्या- मास. फ़ा. [ماہ] माह. महीना. "माह दिवस मुरत भले." (माझ बारहमाहा) ३. चंद्रमा. "नमे माहमाहे." (जापु) ४. माघ महीने लई भी कई कवीआं ने माह शबद वरतिआ है। ५. क्रि. वि- विॱच. भीतर. "माह मे नाह नहीं घर माह." (क्रिसनाव) माघ विॱच पती घर अंदर नहीं