ਤੋਲਣਾ

tolanāतोलणा


ਕ੍ਰਿ- ਤੋਲਨ. ਵਜ਼ਨ ਕਰਨਾ. ਤਰਾਜ਼ੂ ਨਾਲ ਭਾਰ ਦਾ ਗ੍ਯਾਨ ਕਰਨਾ. ਭਾਰ ਜੋਖਣਾ.


क्रि- तोलन. वज़न करना. तराज़ू नाल भार दा ग्यान करना. भारजोखणा.