ਬਿਰਾਜ

birājaबिराज


ਇਸ ਛੰਦ ਦਾ ਨਾਮ "ਵਿਜੋਹਾ" ਅਤੇ "ਵਿਮੋਹਾ" ਭੀ ਹੈ. ਲੱਛਣ- ਚਾਰ ਚਰਣ, ਪ੍ਰਤਿ ਚਰਣ ਦੋ ਰਗਣ. , .#ਉਦਾਹਰਣ-#ਹੱਕ ਦੇਵੰ ਕਰੰ। ਸੱਦ ਭੈਰੇ ਰਰੰ।#ਚਾਵਡੀ ਚਿੰਕਰੰ। ਡਾਕਣੀ ਡਿੰਕਰੰ।।#(ਰਾਮਾਵ)#(ਅ) ਬਿਰਾਜ ਦਾ ਦੂਜਾ ਰੂਪ ਹੈ "ਚੰਚਲਾ" ਇਸ ਦਾ ਲੱਛਣ ਹੈ ਚਾਰ ਚਰਣ, ਪ੍ਰਤਿ ਚਰਣ ਗੁਰੁ ਲਘੁ ਕ੍ਰਮ ਨਾਲ ਸੋਲਾਂ ਅੱਖਰ ਅਥਵਾ ਰ, ਜ, ਰ, ਜ, ਰ, ਲ. , , , , , , ਅਤੇ ਸੱਤ, ਨੌ ਅੱਖਰਾਂ ਪੁਰ ਵਿਸ਼੍ਰਾਮ.#ਉਦਾਹਰਣ-#ਦੇਗ ਤੇਗ ਕੋ ਧਨੀ, ਉਦਾਰ ਚਿੱਤ ਯੁੱਧ ਧੀਰ,#ਬਾਂਹ ਜਾਂਹ ਕੀ ਗਹੇ, ਨ ਤ੍ਯਾਗਤੋ ਮਹਾਨ ਬੀਰ,#ਦੇਸ਼ ਕੌਮ ਵਾਸਤੇ, ਜੁ ਦੇਤ ਪ੍ਰਾਨ ਔ ਸ਼ਰੀਰ,#ਖਾਲਸਾ ਨਿਰਾਲਸਾ, ਵਿਨਾਸ਼ਤੋ ਅਨਾਥਪੀਰ.#ਇਸ ਭੇਦ ਦਾ ਨਾਮ "ਚਿਤ੍ਰ" ਭੀ ਹੈ.#੨. ਸੰ. ਵਿਰਾਜ (विराज़्) ਜੋ ਬਹੁਤ ਰਾਜਦਾ (ਸ਼ੋਭਾ ਦਿੰਦਾ) ਹੈ, ਕ੍ਸ਼੍‍ਤ੍ਰਿਯ (ਛਤ੍ਰੀ).


इस छंद दा नाम "विजोहा" अते "विमोहा" भी है. लॱछण- चार चरण, प्रति चरण दो रगण. , .#उदाहरण-#हॱक देवं करं। सॱद भैरे ररं।#चावडी चिंकरं। डाकणी डिंकरं।।#(रामाव)#(अ) बिराज दा दूजा रूप है "चंचला" इस दा लॱछण है चार चरण, प्रति चरण गुरु लघु क्रम नाल सोलां अॱखर अथवा र, ज, र, ज, र, ल. , , , , , , अते सॱत, नौ अॱखरां पुर विश्राम.#उदाहरण-#देग तेग को धनी, उदार चिॱत युॱध धीर,#बांह जांह की गहे, न त्यागतो महान बीर,#देश कौम वासते, जु देत प्रान औ शरीर,#खालसा निरालसा, विनाशतो अनाथपीर.#इस भेद दा नाम "चित्र" भी है.#२. सं.विराज (विराज़्) जो बहुत राजदा (शोभा दिंदा) है, क्श्‍त्रिय (छत्री).