vimohāविमोहा
ਦੇਖੋ, ਬਿਰਾਜ.
देखो,बिराज.
ਇਸ ਛੰਦ ਦਾ ਨਾਮ "ਵਿਜੋਹਾ" ਅਤੇ "ਵਿਮੋਹਾ" ਭੀ ਹੈ. ਲੱਛਣ- ਚਾਰ ਚਰਣ, ਪ੍ਰਤਿ ਚਰਣ ਦੋ ਰਗਣ. , .#ਉਦਾਹਰਣ-#ਹੱਕ ਦੇਵੰ ਕਰੰ। ਸੱਦ ਭੈਰੇ ਰਰੰ।#ਚਾਵਡੀ ਚਿੰਕਰੰ। ਡਾਕਣੀ ਡਿੰਕਰੰ।।#(ਰਾਮਾਵ)#(ਅ) ਬਿਰਾਜ ਦਾ ਦੂਜਾ ਰੂਪ ਹੈ "ਚੰਚਲਾ" ਇਸ ਦਾ ਲੱਛਣ ਹੈ ਚਾਰ ਚਰਣ, ਪ੍ਰਤਿ ਚਰਣ ਗੁਰੁ ਲਘੁ ਕ੍ਰਮ ਨਾਲ ਸੋਲਾਂ ਅੱਖਰ ਅਥਵਾ ਰ, ਜ, ਰ, ਜ, ਰ, ਲ. , , , , , , ਅਤੇ ਸੱਤ, ਨੌ ਅੱਖਰਾਂ ਪੁਰ ਵਿਸ਼੍ਰਾਮ.#ਉਦਾਹਰਣ-#ਦੇਗ ਤੇਗ ਕੋ ਧਨੀ, ਉਦਾਰ ਚਿੱਤ ਯੁੱਧ ਧੀਰ,#ਬਾਂਹ ਜਾਂਹ ਕੀ ਗਹੇ, ਨ ਤ੍ਯਾਗਤੋ ਮਹਾਨ ਬੀਰ,#ਦੇਸ਼ ਕੌਮ ਵਾਸਤੇ, ਜੁ ਦੇਤ ਪ੍ਰਾਨ ਔ ਸ਼ਰੀਰ,#ਖਾਲਸਾ ਨਿਰਾਲਸਾ, ਵਿਨਾਸ਼ਤੋ ਅਨਾਥਪੀਰ.#ਇਸ ਭੇਦ ਦਾ ਨਾਮ "ਚਿਤ੍ਰ" ਭੀ ਹੈ.#੨. ਸੰ. ਵਿਰਾਜ (विराज़्) ਜੋ ਬਹੁਤ ਰਾਜਦਾ (ਸ਼ੋਭਾ ਦਿੰਦਾ) ਹੈ, ਕ੍ਸ਼੍ਤ੍ਰਿਯ (ਛਤ੍ਰੀ)....