ਵਿਸਾ

visāविसा


ਸੰਗ੍ਯਾ- ਪੰਦਰਾਂ ਨਿਮੇਸ ਦਾ ਸਮਾਂ. ਦੇਖੋ, ਕਾਲ ਪ੍ਰਮਾਣ। ੨. ਉਪਦਿਸ਼ਾ. "ਜਤ੍ਰ ਤਤ੍ਰ ਦਿਸਾ ਵਿਸਾ ਹੁਇ." (ਜਾਪੁ) ੩. ਦੇਖੋ, ਵਿਸਯ। ੪. ਸੰ. ਵਿਸ਼ਾ. ਕਨ੍ਯਾ. ਲੜਕੀ। ੫. ਸੰ. ਵਿਸਾ. ਬੁੱਧਿ. ਅਕਲ। ੬. ਕੌੜੀ ਤੂੰਬੀ ਅਤੇ ਤੋਰੀ.


संग्या- पंदरां निमेस दा समां. देखो, काल प्रमाण। २. उपदिशा. "जत्र तत्र दिसा विसा हुइ." (जापु) ३. देखो, विसय। ४. सं. विशा. कन्या. लड़की। ५. सं. विसा. बुॱधि. अकल। ६. कौड़ी तूंबी अते तोरी.