ਮੰਦਾ

mandhāमंदा


ਮੰਦਤਾ. ਦੇਖੋ, ਮੰਦਤਾ. "ਕਿਉ ਮਰੈ ਮੰਦਾ, ਕਿਉ ਜੀਵੈ ਜੁਗਤਿ?" (ਮਃ ੧. ਵਾਰ ਰਾਮ ੧) ੨. ਵਿ- ਬੁਰਾ. ਮਾੜਾ. . ਦੇਖੋ, ਮੰਦ. "ਜੋ ਮੰਦਾ ਚਿਤਵੈ ਪੂਰੇ ਸਤਿਗੁਰੂ ਕਾ." (ਮਃ ੪. ਵਾਰ ਰਾਮ ੧) "ਮੰਦਾ ਕਿਸੈ ਨ ਆਖਿ ਝਗੜਾ ਪਾਵਣਾ." (ਵਡ ਛੰਤ ਮਃ ੧) ੨. ਸੰ. मन्दा. ਜ੍ਯੋਤਿਸ ਅਨੁਸਾਰ ਉਹ ਸੰਕ੍ਰਾਂਤਿ, ਜੋ ਉੱਤਰ ਫਾਲਗੁਨੀ, ਉੱਤਰਾਸਾਢਾ, ਉੱਤਰ ਭਾਦ੍ਰਪਦ ਅਤੇ ਰੋਹਿਣੀ ਨਛਤ੍ਰਾਂ ਵਿੱਚ ਆਵੇ.


मंदता. देखो, मंदता. "किउ मरै मंदा, किउ जीवै जुगति?" (मः १. वार राम १) २. वि- बुरा. माड़ा. . देखो, मंद. "जो मंदा चितवै पूरे सतिगुरू का." (मः ४. वार राम १) "मंदा किसै न आखि झगड़ा पावणा." (वड छंत मः १) २. सं. मन्दा. ज्योतिस अनुसार उह संक्रांति, जो उॱतर फालगुनी, उॱतरासाढा, उॱतर भाद्रपद अते रोहिणी नछत्रां विॱच आवे.