mandhatāमंदता
ਸੰਗ੍ਯਾ- ਨੀਚਤਾ। ੨. ਸੁਸ੍ਤੀ। ੩. ਮੂਰਖਤਾ। ੪. ਬੀਮਾਰੀ. ਮਾਂਦਗੀ। ੫. ਕਮੀ. ਨ੍ਯੂਨਤਾ.
संग्या- नीचता। २. सुस्ती। ३. मूरखता। ४. बीमारी. मांदगी। ५. कमी. न्यूनता.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਫ਼ਾ. [بیماری] ਸੰਗ੍ਯਾ- ਰੋਗ. ਵ੍ਯਾਧਿ. ਮਰਜ਼....
ਸੰ. ਮਾਂਦ੍ਯ. ਸੰਗ੍ਯਾ- ਸੁਸਤੀ. ਜੜ੍ਹਤਾ। ੨. ਮੂਰਖਤਾ। ੩. ਰੋਗ. ਬੀਮਾਰੀ। ੪. ਬੁਰਾਈ. ਬਦੀ....
ਫ਼ਾ. [کمی] ਸੰਗ੍ਯਾ- ਘਾਟਾ. ਨ੍ਯੂਨਤਾ....
ਸੰਗ੍ਯਾ- ਘਾਟਾ. ਕਮੀ. । ੨. ਨੀਚਪਨ....