jīvaiजीवै
ਜਿਉਂਦਾ ਹੈ। ੨. ਜੀਵੇ. ਜਿਉਂਦਾ ਰਹੇ. "ਜੀਵੈ ਦਾਤਾ ਦੇਵਣਹਾਰੁ." (ਗਉ ਮਃ ੩)
जिउंदा है। २.जीवे. जिउंदा रहे. "जीवै दाता देवणहारु." (गउ मः ३)
ਜਿਉਂਦਾ ਹੈ। ੨. ਜੀਵੇ. ਜਿਉਂਦਾ ਰਹੇ. "ਜੀਵੈ ਦਾਤਾ ਦੇਵਣਹਾਰੁ." (ਗਉ ਮਃ ੩)...
ਸੰ. दातृ- ਦਾਤ੍ਰਿ. ਦਾਨ ਦੇਣ ਵਾਲਾ. ਦਾਨੀ. "ਦਾਤਾ ਕਰਤਾ ਆਪਿ ਤੂੰ." (ਵਾਰ ਆਸਾ)...
ਵਿ- ਦਾਨ ਕਰਨ ਵਾਲਾ. ਬਖਸ਼ਿਸ਼ ਕਰਨ ਵਾਲਾ. "ਦੇਖੈਗਾ ਦੇਵਣਹਾਰੁ." (ਸੋਹਿਲਾ) "ਦੇਵਣਵਾਲੇ ਕੈ ਹਥਿ ਦਾਤਿ." (ਸ੍ਰੀ ਮਃ ੩)...