ਬੇਦੀ

bēdhīबेदी


ਸੰ. बेदी. ਵੇਦੀ. ਵਿ- ਜਾਣਨ ਵਾਲਾ. ਗਿਆਨੀ। ੨. ਸੰਗ੍ਯਾ- ਛਤ੍ਰੀ (ਕ੍ਸ਼੍‍ਤ੍ਰਿਯ) ਜਾਤਿ ਵਿਸ਼ੇਸ, ਜਿਸ ਵਿੱਚ ਗੁਰੂ ਨਾਨਕਦੇਵ ਦਾ ਜਨਮ ਹੋਇਆ. ਇਹ ਸੰਗ੍ਯਾ ਵੇਦ- ਪਾਠ ਤੋਂ ਹੋਈ. "ਜਿਨੈ ਬੇਦ ਪਠ੍ਯੋ ਸੁ ਬੇਦੀ ਕਹਾਏ." (ਵਿਚਿਤ੍ਰ) ਦੇਖੋ, ਵੇਦੀਵੰਸ਼। ੩. ਸੰ. ਵੇਦਿ. ਵੇਦਿਕਾ. "ਨਾਭਿਕਮਲ ਮੇ ਬੇਦੀ ਰਚਿਲੇ." (ਆਸਾ ਕਬੀਰ) ੪. ਬਿੰਦੁ (ਵੀਰਯ) ਤੋਂ ਪੈਦਾ ਹੋਇਆ. ਬਿੰਦੀ. "ਨਾਦੀ ਬੇਦੀ ਸਬਦੀ ਮੌਨੀ." (ਸੋਰ ਕਬੀਰ) ਨਾਦੀ, ਬਿੰਦੀ. ਵਕਤਾ ਅਤੇ ਮੌਨੀ.


सं. बेदी. वेदी. वि- जाणन वाला. गिआनी। २. संग्या- छत्री (क्श्‍त्रिय) जाति विशेस, जिस विॱच गुरू नानकदेव दा जनम होइआ. इह संग्या वेद- पाठ तों होई. "जिनै बेद पठ्यो सु बेदी कहाए." (विचित्र) देखो, वेदीवंश। ३. सं. वेदि. वेदिका. "नाभिकमल मे बेदीरचिले." (आसा कबीर) ४. बिंदु (वीरय) तों पैदा होइआ. बिंदी. "नादी बेदी सबदी मौनी." (सोर कबीर) नादी, बिंदी. वकता अते मौनी.