ਬੂਰ, ਬੂਰੁ

būra, būruबूर, बूरु


ਸੰਗ੍ਯਾ- ਵਾਰਿਰੁਹ. ਪਾਣੀ ਉੱਪਰ ਹਰੇ ਰੰਗ ਦੀ ਪੈਦਾ ਹੋਈ ਇੱਕ ਸਬਜ਼ੀ. "ਲਬੁ ਵਿਣਾਹੇ ਮਾਣਸਾਂ ਜਿਉ ਪਾਣੀ ਬੂਰੁ." (ਵਾਰ ਰਾਮ ੩) ੨. ਅੰਬ ਆਦਿ ਬਿਰਛ ਦਾ ਫੁੱਲ.


संग्या- वारिरुह. पाणी उॱपर हरे रंग दी पैदा होई इॱक सबज़ी. "लबु विणाहे माणसां जिउ पाणी बूरु." (वार राम ३) २. अंब आदि बिरछ दा फुॱल.