ਅੰਬ

anbaअंब


ਛੋਲਿਆਂ ਦੀ ਪੱਤੀ. ਚਣੇ ਦਾ ਓਹ ਭੂਸਾ ਜੋ ਕੇਵਲ ਪਤ੍ਰਾਂ ਦਾ ਹੋਵੇ। ੨. ਸੰ. ਆਮ੍ਰ. ਆਮ. ਅੰਬ ਦਾ ਬੂਟਾ ਅਤੇ ਉਸ ਦਾ ਫਲ। ੩. ਸੰ. अम्ब्. ਧਾ- ਜਾਣਾ. ਸ਼ਬਦ ਕਰਨਾ। ੪. ਸੰਗ੍ਯਾ- ਪੁਕਾਰ. ਸੱਦ। ੫. ਗਮਨ. ਜਾਣਾ। ੬. ਪਿਤਾ। ੭. ਨੇਤ੍ਰ। ੮. ਜਲ। ੯. ਦੇਖੋ, ਅੰਬਾ ਅਤੇ ਅੰਬੁ। ੧੦. ਦੇਖੋ, ਅੰਬਣਾ.


छोलिआं दी पॱती. चणे दा ओह भूसा जोकेवल पत्रां दा होवे। २. सं. आम्र. आम. अंब दा बूटा अते उस दा फल। ३. सं. अम्ब्. धा- जाणा. शबद करना। ४. संग्या- पुकार. सॱद। ५. गमन. जाणा। ६. पिता। ७. नेत्र। ८. जल। ९. देखो, अंबा अते अंबु। १०. देखो, अंबणा.