ਬੀਚਾਰ, ਬੀਚਾਰੁ

bīchāra, bīchāruबीचार, बीचारु


ਦੇਖੋ, ਬਿਚਾਰ। ੨. ਫੈਸਲਾ. "ਨਾਨਕ ਸਚਾ ਪਾਤਿਸਾਹੁ ਪੂਛਿ ਨ ਕਰੇ ਬੀਚਾਰੁ." (ਸ੍ਰੀ ਮਃ ੧) ਨਿਰਣਯ. ਲਕ੍ਸ਼੍‍ਣ. "ਨਾਮੁ ਨ ਚੇਤਹਿ ਸਬਦੁ ਨ ਵੀਚਾਰਹਿ, ਇਹੁ ਮਨਮੁਖ ਕਾ ਬੀਚਾਰ." (ਮਃ ੩. ਵਾਰ ਬਿਲਾ) ੪. ਦੇਖੋ, ਬੀਚਾਰੁ। ੫. ਮਿਸਾਲ. ਉਦਾਹਰਣ. "ਰਹਹਿ ਜਗਤ੍ਰ ਜਲ ਪਦਮ ਬੀਚਾਰ." (ਸਵੈਯੇ ਮਃ ੨. ਕੇ) ਰਹਿਂਦਾ ਹੈ ਜਗਤ ਵਿੱਚ ਜਲ ਕਮਲ ਦੀ ਤਰਾਂ. ਭਾਵ- ਨਿਰਲੇਪ.


देखो, बिचार। २. फैसला. "नानक सचा पातिसाहु पूछि न करे बीचारु." (स्री मः १) निरणय. लक्श्‍ण. "नामु न चेतहि सबदु न वीचारहि, इहु मनमुख का बीचार." (मः ३. वार बिला) ४. देखो, बीचारु। ५. मिसाल. उदाहरण. "रहहि जगत्र जल पदम बीचार." (सवैये मः २. के) रहिंदा है जगत विॱच जल कमल दी तरां. भाव- निरलेप.