ਮਨਮੁਖ, ਮਨਮੁਖੁ

manamukha, manamukhuमनमुख, मनमुखु


ਮਨ (ਨਾ) ਮੁਖ. ਵਿਮੁਖ. ਗੁਰਮਤ ਤੋਂ ਉਲਟ. "ਸੇ ਮਨਮੁਖੁ ਜੋ ਸ਼ਬਦੁ ਨਾ ਪਛਾਣਹਿ। ਗੁਰ ਕੇ ਭੈ ਕੀ ਸਾਰ ਨ ਜਾਣਹਿ।।" (ਮਾਰੂ ਸੋਲਹੇ ਮਃ ੩) ੨. ਜਿਸ ਨੇ ਆਪਣੇ ਮਨ (ਸੰਕਲਪ) ਨੂੰ ਹੀ ਮੁੱਖ ਜਾਣਿਆ ਹੈ. ਮਨਮਤ ਧਾਰਨ ਵਾਲਾ. "ਮਨਮੁਖ ਅਗਿਆਨੁ, ਦੁਰਮਤਿ ਅਹੰਕਾਰੀ." (ਮਃ ੩. ਵਾਰ ਗਉ ੧)


मन (ना) मुख. विमुख. गुरमत तों उलट. "से मनमुखु जो शबदु ना पछाणहि। गुर के भै की सार न जाणहि।।" (मारू सोलहे मः ३) २. जिस ने आपणेमन (संकलप) नूं ही मुॱख जाणिआ है. मनमत धारन वाला. "मनमुख अगिआनु, दुरमति अहंकारी." (मः ३. वार गउ १)