ਸਬਦੁ

sabadhuसबदु


ਦੇਖੋ, ਸਬਦ। ੨. ਧਰਮਜੀਵਨ. "ਘੜੀਐ ਸਬਦੁ ਸਚੀ ਟਕਸਾਲ." (ਜਪੁ) ਸੱਚੀ ਟਕਸਾਲ ਦਾ ਧਰਮਜੀਵਨ ਇਉਂ ਘੜਿਆ ਜਾਂਦਾ ਹੈ.


देखो, सबद। २. धरमजीवन. "घड़ीऐ सबदु सची टकसाल." (जपु) सॱची टकसाल दा धरमजीवन इउं घड़िआ जांदा है.