ਨਿਮੁਣਿਆਦਾ, ਨਿਮੁਣਿਆਦੀ, ਨਿੰਮੁਨੀਆਦਾ

nimuniādhā, nimuniādhī, ninmunīādhāनिमुणिआदा, निमुणिआदी, निंमुनीआदा


ਵਿ- ਬਿਨਾ ਬੁਨਿਯਾਦ. ਨਿਰਮੂਲ. ਭਾਵ- ਨਾਪਾਇਦਾਰ. ਅਨਿਸ੍‍ਥਰ. "ਨਾਮ ਵਿਹੂਣਿਆ ਨਿਮੁਣਿਆਈ ਦੇਹ." (ਵਾਰ ਮਾਰੂ ੨. ਮਃ ਪ) "ਕੂੜਿ ਕਪਟਿ ਚੰਚਿ ਨਿੰਮੁਨੀਆਦਾ ਬਿਨਸਿਗਇਆ ਤਤਕਾਲੇ." (ਆਸਾ ਮਃ ਪ) ਝੂਠ ਫ਼ਰੇਬ ਨਾਲ ਠਗਕੇ ਅਨਿਸ੍‌ਥਿਰ ਪ੍ਰਾਣੀ ਵਿਨਸ੍ਠ ਹੋਗਿਆ.


वि- बिना बुनियाद. निरमूल. भाव- नापाइदार. अनिस्‍थर. "नाम विहूणिआ निमुणिआई देह." (वार मारू २. मः प) "कूड़ि कपटि चंचि निंमुनीआदा बिनसिगइआ ततकाले." (आसा मः प) झूठ फ़रेब नाल ठगके अनिस्‌थिर प्राणी विनस्ठ होगिआ.