ਜੀਨ, ਜੀਨੁ

jīna, jīnuजीन, जीनु


ਫ਼ਾ. [زیِن] ਜ਼ੀਨ. ਸੰਗ੍ਯਾ- ਕਾਠੀ. "ਤਿਨ ਕੇ ਤੁਰੇ ਜੀਨ ਖੁਰਗੀਰ ਸਭ ਪਵਿਤ ਹਹਿ." (ਵਾਰ ਸੋਰ ਮਃ ੪) "ਦੇਹ ਪਾਵਉ ਜੀਨੁ ਬੁਝਿ ਚੰਗਾ ਰਾਮ." (ਵਡ ਮਃ ੪. ਘੋੜੀਆਂ) ੨. ਸੰ. ਚੰਮ. ਦਾ ਥੈਲਾ.


फ़ा. [زیِن] ज़ीन. संग्या- काठी. "तिन के तुरे जीन खुरगीर सभ पवित हहि." (वार सोर मः ४) "देह पावउ जीनु बुझि चंगा राम." (वड मः ४. घोड़ीआं) २. सं. चंम. दा थैला.