dhailāथैला
ਸੰਗ੍ਯਾ- ਗੁਥਲਾ. ਬੋਰਾ.
संग्या- गुथला. बोरा.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਥੈਲੀ. ਝੋਲੀ. ਥੈਲਾ. ਝੋਲਾ ਬਟੂਆ....
ਡੋਬਿਆ. ਦੇਖੋ, ਬੋਰਨਾ। ੨. ਸੰਗ੍ਯਾ- ਥੈਲਾ। ੩. ਉਂਜਲ. ਬੁੱਕ. "ਦੇਵਤ ਹੈਂ ਡਰ ਪਾਨਨ ਬੋਰੇ." (ਕ੍ਰਿਸਨਾਵ)...