ਚਿਕ੍ਵਣ, ਚਿਕ੍ਵਨ, ਚਿਕਵਣ, ਚਿਕਵਨ

chikvana, chikvana, chikavana, chikavanaचिक्वण, चिक्वन, चिकवण, चिकवन


ਚਿਕਣਾ. ਥੰਧਾ. ਦੇਖੋ, ਚਿਕਣ. "ਚਿਕ੍ਵਨ ਬਾਸਨ ਬੂੰਦ ਜਿਮ ਛੁਈ ਨ ਮਨ ਕਛੁ ਲ੍ਯਾਇ." (ਗੁਪ੍ਰਸੂ)


चिकणा. थंधा. देखो, चिकण. "चिक्वन बासन बूंद जिम छुई न मन कछु ल्याइ." (गुप्रसू)