chikana, chikanāचिकण, चिकणा
ਸੰ. ਚਿਕ੍ਵਣ. ਵਿ- ਚਿਕਨ. ਥੰਧਾ. ਕੋਮਲ. ਸ੍ਨਿਗਧ. ਸਾਫ਼.
सं. चिक्वण. वि- चिकन. थंधा. कोमल. स्निगध. साफ़.
ਚਿਕਣਾ. ਥੰਧਾ. ਦੇਖੋ, ਚਿਕਣ. "ਚਿਕ੍ਵਨ ਬਾਸਨ ਬੂੰਦ ਜਿਮ ਛੁਈ ਨ ਮਨ ਕਛੁ ਲ੍ਯਾਇ." (ਗੁਪ੍ਰਸੂ)...
ਦੇਖੋ, ਚਿਕਣ। ੨. ਫ਼ਾ. [چِکن] ਕਸ਼ੀਦਾ। ੩. ਕਸ਼ੀਦੇ ਵਾਲਾ ਵਸਤ੍ਰ....
ਵਿ- ਚਿਕਣਾ. ਸਨਿਗਧ। ੨. ਸੰਗ੍ਯਾ- ਘੀ. ਘ੍ਰਿਤ। ੩. ਤੇਲ....
ਸੰ. ਵਿ- ਨਰਮ. ਮੁਲਾਯਮ. ਕਠੋਰਤਾ ਰਹਿਤ. "ਕੋਮਲ ਬਾਣੀ ਸਭ ਕਉ ਸੰਤੋਖੈ." (ਗਉ ਥਿਤੀ ਮਃ ੫) ਕਵੀਆਂ ਨੇ ਇਹ ਪਦਾਰਥ ਕੋਮਲ ਗਿਣੇ ਹਨ- ਸੰਤਮਨ, ਪ੍ਰੇਮ, ਫੁੱਲ, ਮੱਖਣ, ਰੇਸ਼ਮ। ੨. ਸੁੰਦਰ. ਮਨੋਹਰ। ੩. ਸੰਗ੍ਯਾ- ਜਲ। ੪. ਸੰਗੀਤ ਅਨੁਸਾਰ ਉਤਰਿਆ ਹੋਇਆ ਸੁਰ. ਰਿਖਭ (ਰਿਸਭ), ਗਾਂਧਾਰ, ਧੈਵਤ ਅਤੇ ਨਿਸਾਦ, ਇਹ ਚਾਰ ਸੁਰ ਕੋਮਲ ਹੋਇਆ ਕਰਦੇ ਹਨ....
ਦੇਖੋ, ਸਨਿਗਧ....