ਬੂੰਦ

būndhaबूंद


ਸੰਗ੍ਯਾ- ਬਿੰਦੁ. ਤੁਬਕਾ. ਕ਼ਤ਼ਰਾ. ਕਣੀ. "ਬੂੰਦ ਵਿਹੂਣਾ ਚਾਤ੍ਰਿਕੋ ਕਿਉਕਰਿ ਤ੍ਰਿਪਤਾਵੈ?" (ਵਾਰ ਜੈਤ) ੨. ਭਾਵ- ਵੀਰਯ. ਮਣੀ. ਸ਼ੁਕ੍ਰ. "ਰਕਤ ਬੂੰਦ ਕਾ ਗਾਰਾ." (ਸੋਰ ਰਵਿਦਾਸ)


संग्या- बिंदु. तुबका. क़त़रा. कणी. "बूंद विहूणा चात्रिको किउकरि त्रिपतावै?" (वार जैत) २. भाव- वीरय. मणी. शुक्र. "रकत बूंद का गारा." (सोर रविदास)