ਖਾਰ

khāraखार


ਸੰ. ਕ੍ਸ਼ਾਰ. ਸੰਗ੍ਯਾ- ਖਾਰਾਰਸ. "ਆਨਰਸ ਸਭਿ ਖਾਰ." (ਸਾਰ ਮਃ ੫) ੨. ਸੁਆਹ. ਭਸਮ. "ਪਾਪ ਹੋਵਤ ਖਾਰ." (ਸਾਰ ਮਃ ੫) ੩. ਨਮਕ. ਲੂਣ। ੪. ਸੁਹਾਗਾ, ਸੱਜੀ, ਕਲਮੀਸ਼ੋਰਾ, ਜੌਂਖਾਰ, ਨਸਾਦਰ ਆਦਿ ਖਾਰੇ ਪਦਾਰਥ। ੫. ਵਿ- ਖਾਰਾ. "ਖਾਰ ਸਮੁੰਦ੍ਰ ਢੰਢੋਲੀਐ ਇਕੁ ਮਣੀਆ ਪਾਵੈ." (ਮਾਰੂ ਅਃ ਮਃ ੧) ੬. ਫ਼ਾ. [خار] ਸੰਗ੍ਯਾ- ਕੰਡਾ। ਦੇਸ਼, ਦ੍ਵੇਸ. ਵੈਰਭਾਵ। ੮. ਫ਼ਾ. [خوار] ਖ਼੍ਵਾਰ. ਅਪਮਾਨ ਸਹਿਤ. "ਖਪਿ ਹੋਇ ਖਾਰ." (ਵਾਰ ਆਸਾ)


सं. क्शार. संग्या- खारारस. "आनरस सभि खार." (सार मः ५) २. सुआह. भसम. "पाप होवत खार." (सार मः ५) ३. नमक. लूण। ४. सुहागा, सॱजी, कलमीशोरा, जौंखार, नसादर आदि खारे पदारथ। ५. वि- खारा. "खार समुंद्र ढंढोलीऐ इकु मणीआ पावै." (मारू अः मः १) ६. फ़ा. [خار] संग्या- कंडा। देश, द्वेस. वैरभाव। ८. फ़ा. [خوار] ख़्वार. अपमान सहित. "खपि होइ खार." (वार आसा)