ਸੋਹੰ

sohanसोहं


ਸੰ. सोऽहृम ਉਹ ਮੈ ਹਾਂ. "ਸੋਹੰ ਆਪੁ ਪਛਾਣੀਐ." (ਸ੍ਰੀ ਅਃ ਮਃ ੧) "ਤਤੁ ਨਿਰੰਜਨ ਜੋਤਿ ਸਬਾਈ ਸੋਹੰ ਭੇਦੁ ਨ ਕੋਈ ਜੀਉ." (ਸੋਰ ਮਃ ੧)


सं. सोऽहृम उह मै हां. "सोहं आपु पछाणीऐ."(स्री अः मः १) "ततु निरंजन जोति सबाई सोहं भेदु न कोई जीउ." (सोर मः १)