ਸੋਗਨ

soganaसोगन


ਸੋਗ (ਸ਼ੋਕ) ਦਾ ਬਹੁ ਵਚਨ. "ਰੋਗਨ ਤੇ ਅਰੁ ਸੋਗਨ ਤੇ." (ਅਕਾਲ) ੨. ਡਿੰਗ. ਸੰਗ੍ਯਾ- ਸੁਗੰਦ. ਸੌਂਹ। ੩. ਸੰ. शुङ्ग ਸ਼ੁੰਗ. ਸੰਗ੍ਯਾ- ਮਿਆਨ. ਕੋਸ਼. "ਏਕ ਕ੍ਰਿਪਾਨ ਕੇ ਸੋਗਨ ਸੰਗ ਉਨ੍ਹੈ ਬਿਨ ਪ੍ਰਾਨ ਕਰੈਂ ਨ ਡਰੈਂਗੇ." (ਕ੍ਰਿਸਨਾਵ) ਤਲਵਾਰ ਦੇ ਮਿਆਨ ਨਾਲ ਹੀ ਬਿਨ ਪ੍ਰਾਣ ਕਰੈਂਗੇ.


सोग (शोक) दा बहु वचन. "रोगन ते अरु सोगन ते." (अकाल) २. डिंग. संग्या- सुगंद. सौंह। ३. सं. शुङ्ग शुंग. संग्या- मिआन. कोश. "एक क्रिपान के सोगन संग उन्है बिन प्रान करैं न डरैंगे." (क्रिसनाव) तलवार दे मिआन नाल ही बिन प्राण करैंगे.