ਸਿਆਰ

siāraसिआर


ਸੰ. सृगाल ਸ੍ਰਿਗਾਲ. ਗਿੱਦੜ। ੨. ਸੰ. सिंहारि ਸਿੰਹਾਰਿ. ਸ਼ਰਭ, ਜੋ ਸ਼ੇਰ ਦਾ ਵੈਰੀ ਹੈ. "ਜਬ ਹੀ ਸਿਆਰ ਸਿੰਗ ਕਉ ਖਾਇ." (ਭੈਰ ਕਬੀਰ) ਇਸ ਥਾਂ ਸਿੰਘ ਤੋਂ ਭਾਵ ਹੌਮੈ ਹੈ ਅਤੇ ਸਿਆਰ (ਸ਼ਰਭ) ਤੋਂ ਭਾਵ ਆਤਮਗ੍ਯਾਨ ਹੈ.


सं. सृगाल स्रिगाल. गिॱदड़। २. सं. सिंहारि सिंहारि. शरभ, जोशेर दा वैरी है. "जब ही सिआर सिंग कउ खाइ." (भैर कबीर) इस थां सिंघ तों भाव हौमै है अते सिआर (शरभ) तों भाव आतमग्यान है.