ਖਾਇ

khāiखाइ


ਖਾਂਦਾ ਹੈ. "ਭੋਗੀ ਹੋਵੈ ਖਾਇ." (ਸੂਹੀ ਮਃ ੧) ੨. ਸਹਾਰਦਾ ਹੈ. "ਮੁਹੇ ਮੁਹਿ ਪਾਣਾ ਖਾਇ." (ਵਾਰ ਆਸਾ) ੩. ਕ੍ਰਿ. ਵਿ- ਖਵਾਇ. ਖੁਲਾਕੇ. "ਮਾਤਾ ਪ੍ਰੀਤਿ ਕਰੇ ਪੁਤੁ ਖਾਇ." (ਗਉ ਮਃ ੪) ੪. ਖਾਕੇ. "ਖਾਇ ਖਾਇ ਕਰੈ ਬਦਫੈਲੀ." (ਮਾਝ ਮਃ ੫)


खांदा है. "भोगी होवै खाइ." (सूही मः १) २. सहारदा है. "मुहे मुहि पाणा खाइ." (वार आसा) ३. क्रि. वि- खवाइ. खुलाके. "माता प्रीति करे पुतु खाइ." (गउ मः ४) ४. खाके. "खाइ खाइ करै बदफैली." (माझ मः ५)