ਸ੍ਰਿਗਾਲ

srigālaस्रिगाल


ਸੰ. शृगाल ਸੰਗ੍ਯਾ- ਗਿੱਦੜ. ਫ਼ਾ. [شغال] ਅੰ. Jackal । ੨. ਪੌਂਡ੍ਰਕ ਵਾਸੁਦੇਵ ਦਾ ਦੂਜਾ ਨਾਉਂ ਇਸ ਨੇ ਕ੍ਰਿਸਨ ਜੀ ਪਾਸ ਇਹ ਸੁਨੇਹਾ ਭੇਜਿਆ ਸੀ ਕਿ ਆਪ ਵਾਸੁਦੇਵ ਕਹਾਉਣਾ ਛੱਡ ਦੋਵੇ, ਕਿਉਂਕਿ ਅਸਲ ਵਾਸੁਦੇਵ ਮੈਂ ਹਾਂ. "ਦੂਤ ਸ੍ਰਿਗਾਲ ਪਠ੍ਯੋ ਹਰਿ ਕੋ ਕਹਿ, ਹੌਂਠ ਹਰਿ ਹੋਂ, ਤੁਹਿ ਕ੍ਯੋਂ ਸਦਵਾਯੋ?" (ਕ੍ਰਿਸਨਾਵ)


सं. शृगाल संग्या- गिॱदड़. फ़ा. [شغال] अं. Jackal । २. पौंड्रक वासुदेव दा दूजा नाउं इस ने क्रिसन जी पास इह सुनेहा भेजिआ सी कि आप वासुदेव कहाउणा छॱड दोवे, किउंकि असल वासुदेव मैं हां. "दूत स्रिगाल पठ्यो हरि को कहि, हौंठ हरि हों, तुहि क्यों सदवायो?" (क्रिसनाव)