ātamagyāna, ātamagiānaआतमग्यान, आतमगिआन
ਸੰ. आत्मज्ञान. ਸੰਗ੍ਯਾ- ਸ੍ਵਰੂਪ ਦਾ ਗ੍ਯਾਨ। ੨. ਪਾਰਬ੍ਰਹ੍ਮ ਦਾ ਜਾਣਨਾ.
सं. आत्मज्ञान. संग्या- स्वरूप दा ग्यान। २. पारब्रह्म दा जाणना.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਦੇਖੋ, ਸਰੂਪ ਅਤੇ ਸੁਰੂਪ....
ਦੇਖੋ, ਗਿਆਨ....
ਕ੍ਰਿ- ਗ੍ਯਾਨ ਪ੍ਰਾਪਤ ਕਰਨਾ. ਸਮਝਣਾ. "ਜਾਣਿਆ ਅਨੰਦੁ ਸਦਾ ਗੁਰੁ ਤੇ." (ਅਨੰਦੁ) "ਜਾਣੋ ਪ੍ਰਭੁ ਜਾਣੋ ਸੁਆਮੀ." (ਰਾਮ ਛੰਤ ਮਃ ੫)...