ਸਬਾਬ

sabābaसबाब


ਅਸਬਾਬ ਦਾ ਸੰਖੇਪ। ੨. ਅ਼. [ثواب] ਸਵਾਬ. ਭਲਾਈ. ਨੇਕੀ. ਪੁੰਨ. "ਨ੍ਯਾਯ ਮੋਰ ਕੀਜਿਯੇ ਸਬਾਬ ਜਾਨ ਆਪਨੋ." (ਨਾਪ੍ਰ) ੩. ਅ਼. [صواب] ਸਵਾਬ. ਠੀਕ ਕੰਮ ਕਰਨਾ. ਰਾਸ੍ਤੀ ਪੁਰ ਹੋਣਾ. ਭੁੱਲ ਨਾ ਕਰਨਾ। ੪. ਅ਼. ਸ਼ਬਾਬ. ਜੁਆਨੀ. ਯੌਵਨ.


असबाब दा संखेप। २. अ़. [ثواب] सवाब. भलाई. नेकी. पुंन. "न्याय मोर कीजिये सबाब जान आपनो." (नाप्र) ३. अ़. [صواب] सवाब. ठीक कंम करना. रास्ती पुर होणा. भुॱल ना करना। ४. अ़. शबाब. जुआनी. यौवन.