ਲੰਮੜਾ, ਲੰਮਾ

lanmarhā, lanmāलंमड़ा, लंमा


ਵਿ- ਦੇਖੋ, ਲੰਬਾ। ੨. ਦੀਰਘ. "ਸੋਹਣੇ ਨਕ, ਜਿਨ ਲੰਮੜੇ ਵਾਲਾ." ਵਡ ਛੰਤ ਮਃ ੧) "ਲੰਮਾ ਨਕ ਕਾਲੇ ਤੇਰੇ ਨੈਣ." (ਮਲਾ ਮਃ ੧) ੩. ਦੇਖੋ, ਲੰਮਾ ਦੇਸ.


वि- देखो, लंबा। २. दीरघ. "सोहणे नक, जिन लंमड़े वाला." वड छंत मः १) "लंमा नक काले तेरे नैण." (मला मः १) ३. देखो, लंमा देस.