ਰੀਸ

rīsaरीस


ਸੰਗ੍ਯਾ- ਈਰ੍ਸ. ਕਿਸੇ ਨੂੰ ਦੇਖਕੇ ਉਸ ਤੁੱਲ ਕਰਮ ਕਰਨ ਦੀ ਕ੍ਰਿਯਾ। ੨. ਤੁੱਲਤਾ. ਬਰਾਬਰੀ. "ਓਨਾ ਕੀ ਰੀਸ ਕਰੇ ਸੁ ਵਿਗੁਚੈ." (ਸੋਰ ਅਃ ਮਃ ੩) ੩. ਬਰਾਬਰੀ ਦੀ ਅਭਿਲਾਸ਼ਾ. "ਕੀਟਾ ਆਈ ਰੀਸ." (ਜਪੁ) ੪. ਫ਼ਾ. [ریِش] ਰੀਸ਼. ਦਾੜ੍ਹੀ। ੫. ਅ਼. ਪੰਖ. ਪਰ. ਖੰਭ.


संग्या- ईर्स. किसे नूं देखके उस तुॱल करम करन दी क्रिया। २. तुॱलता. बराबरी. "ओना की रीस करे सु विगुचै." (सोर अः मः ३) ३. बराबरी दी अभिलाशा. "कीटा आई रीस." (जपु) ४. फ़ा. [ریِش] रीश. दाड़्ही। ५. अ़. पंख. पर. खंभ.