ਖੰਭ

khanbhaखंभ


ਸੰਗ੍ਯਾ- ਜੋ ਖ (ਆਕਾਸ਼) ਵਿੱਚ ਅਭਿ (ਸ਼ਬਦ) ਕਰੇ. ਪੰਖ. ਪਰ. "ਖੰਭ ਵਿਕਾਂਦੜੇ ਜੇ ਲਹਾਂ." (ਸਵਾ ਮਃ ੫. "ਜਿਨਿ ਤਨੁ ਸਾਜਿ ਦੀਏ ਨਾਲਿ ਖੰਭ." (ਮਲਾ ਮਃ ੧) ੨. ਸ੍‌ਤੰਭ. ਥਮਲਾ. ਸਤੂਨ. ਥੰਮ੍ਹ.


संग्या- जो ख (आकाश) विॱच अभि (शबद) करे. पंख. पर. "खंभ विकांदड़े जे लहां." (सवा मः ५. "जिनि तनु साजि दीए नालि खंभ." (मला मः १) २. स्‌तंभ.थमला. सतून. थंम्ह.