ਰਵਤ

ravataरवत


ਕ੍ਰਿ ਵਿ- ਉੱਚਾਰਣ ਕਰਦਾ। ੨. ਰਮਤ. ਰਮਣ ਕਰਦਾ. ਭੋਗਦਾ. "ਬੇਸੁਆ ਰਵਤ ਅਜਾਮਲੁ ਉਧਰਿਓ." (ਮਾਰੂ ਮਃ ੪) ੩. ਸੰਗ੍ਯਾ- ਸਤੋਤ੍ਰਪਾਠ. ਮਹਿਮਾ ਗਾਉਣ ਦੀ ਕ੍ਰਿਯਾ. "ਐਸੀ ਰਵਤ ਰਵਹੁ, ਮਨ ਮੇਰੇ." (ਸਾਰ ਅਃ ਮਃ ੧) ਦੇਖੋ, ਰਵ. ਐਸੀ ਰਵਤ ਰਵੈ ਸੰਨਿਆਸੀ." (ਮਾਰੂ ਅਃ ਮਃ ੧) ੪. ਦੇਖੋ, ਰਬਤ.


क्रि वि- उॱचारण करदा। २. रमत. रमण करदा. भोगदा. "बेसुआ रवत अजामलु उधरिओ." (मारू मः ४) ३. संग्या- सतोत्रपाठ. महिमा गाउण दी क्रिया. "ऐसी रवत रवहु, मन मेरे." (सार अः मः १) देखो, रव. ऐसी रवत रवै संनिआसी." (मारू अः मः १) ४. देखो, रबत.