ਮੋਹਰੀ

moharīमोहरी


ਮੁਖੀਆ। ੨. ਆਰੰਭ ਕਰਨ ਵਾਲਾ। ੩. ਜਿਸ ਪਾਸ ਮੋਹਰ (ਮੁਹਰਛਾਪ) ਹੈ। ੪. ਸ਼੍ਰੀ ਗੁਰੂ ਅਮਰਦਾਸ ਜੀ ਦਾ ਛੋਟਾ ਸੁਪੁਤ੍ਰ, ਜਿਸ ਦਾ ਜਨਮ ਸੰਮਤ ੧੫੯੬ ਵਿੱਚ ਹੋਇਆ. "ਮੋਹਰੀ ਪੁਤ੍ਰ ਸਨਮੁਖ ਹੋਆ ਰਾਮਦਾਸੈ ਪੈਰੀ ਪਾਇ ਜੀਉ." (ਸਦੁ) "ਭਯੋ ਮੋਹਰੀ ਮੋਹਰੀ ਠਾਨ ਮਹਾ ਉਪਕਾਰ." (ਗੁਪ੍ਰਸੂ)


मुखीआ। २. आरंभ करन वाला। ३. जिस पास मोहर (मुहरछाप) है। ४. श्री गुरू अमरदास जी दा छोटा सुपुत्र, जिस दा जनम संमत १५९६ विॱच होइआ."मोहरी पुत्र सनमुख होआ रामदासै पैरी पाइ जीउ." (सदु) "भयो मोहरी मोहरी ठान महा उपकार." (गुप्रसू)