ਮੁੰਡੀ

mundīमुंडी


ਸਿਰ. ਦੇਖੋ, ਮੁੰਡ। ੨. ਗਰਦਨ. ਗ੍ਰੀਵਾ. "ਸਿਰ ਮੁੰਡੀ ਕਟਿਜਾਵਹਿ." (ਮਃ ੧. ਵਾਰ ਮਾਝ)#"ਸਿਰ ਮੁੰਡੀ ਤਲੈ ਦੇਇ." (ਮਃ ੩. ਵਾਰ ਸਾਰ) ਭਾਵ- ਕਪਾਲੀ ਆਸਨ ਕਰੇ। ੩. ਮੁੰਡਨ ਕੀਤੀ. ਮੁੰਨੀ.


सिर. देखो, मुंड। २. गरदन. ग्रीवा. "सिर मुंडी कटिजावहि." (मः १. वार माझ)#"सिर मुंडी तलै देइ." (मः ३. वार सार) भाव- कपाली आसन करे। ३. मुंडन कीती. मुंनी.