ਤਲੇ, ਤਲੈ

talē, talaiतले, तलै


ਕ੍ਰਿ. ਵਿ- ਥੱਲੇ. ਨੀਚੇ. "ਪਾਵਕ ਤਲੈ ਜਰਾਵਤ ਹੇ." (ਬਿਲਾ ਮਃ ੫) ਸਭਹੂ ਤਲੈ, "ਤਲੈ ਸਭ ਊਪਰਿ." (ਬਿਲਾ ਮਃ ੫) ਅਸੀਂ ਸਭ ਤੋਂ ਨੀਵੇਂ ਅਤੇ ਨੀਚ ਲੋਕ ਸਾਥੋਂ ਉੱਪਰ.


क्रि. वि- थॱले. नीचे. "पावक तलै जरावत हे." (बिला मः ५) सभहू तलै, "तलै सभ ऊपरि." (बिला मः ५) असीं सभ तों नीवें अते नीच लोक साथों उॱपर.