grīvāग्रीवा
ਸੰ. ਸੰਗ੍ਯਾ- ਗਰਦਨ. ਗਲ। ੨. ਸੰਘੀ. ਘੰਡੀ.
सं. संग्या- गरदन. गल। २. संघी. घंडी.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਫ਼ਾ. [گردن] ਸੰਗ੍ਯਾ- ਗ੍ਰੀਵਾ....
ਸੰਗ੍ਯਾ- ਸੰਘ ਦੀ ਹੱਡੀ, ਜੋ ਕੰਠ ਵਿੱਚ ਉਭਰੀ ਦਿਖਾਈ ਦਿੰਦੀ ਹੈ. ਘੰਡੀ. ਦੇਖੋ, ਘੰਟਿਕਾ. Adam’s apple....
ਦੇਖੋ, ਘੰਟਿਕਾ ੨....