ਮਸਕ

masakaमसक


ਸੰ. ਮਸ਼ਕ. ਸੰਗ੍ਯਾ- ਮੱਛਰ. ਜੋ ਭੀਂ ਭੀਂ ਮਸ਼ (ਸ਼ਬਦ) ਕਰਦਾ ਹੈ. "ਮਸਕੰ ਭਗਨੰਤ ਸੈਲੰ." (ਸਹਸ ਮਃ ੫) ਸਪੇਨ ਦੀ ਬੋਲੀ ਵਿੱਚ mosca ਮੱਖੀ ਵਾਚਕ ਹੈ, ਜੋ ਲਾਤੀਨੀ musca ਤੋਂ ਨਿਕਲਿਆ ਹੈ। ੨. ਫ਼ਾ. [مشک] ਚੰਮ ਦੀ ਥੈਲੀ, ਮੱਖਣ ਅਥਵਾ ਪਾਣੀ ਜਿਸ ਵਿੱਚ ਪਾਇਆ ਜਾਵੇ। ੩. ਅ਼. [مشق] ਮਸ਼ਕ. ਅਭ੍ਯਾਸ। ੪. ਦ੍ਰਿਸ੍ਟਾਂਤ ਮਿਸਾਲ.


सं. मशक. संग्या- मॱछर. जो भीं भीं मश (शबद) करदा है. "मसकं भगनंत सैलं." (सहस मः ५) सपेन दी बोली विॱच mosca मॱखी वाचक है, जो लातीनी musca तों निकलिआ है। २. फ़ा. [مشک] चंम दी थैली, मॱखण अथवा पाणी जिस विॱच पाइआ जावे। ३. अ़. [مشق] मशक.अभ्यास। ४. द्रिस्टांत मिसाल.