ਭੀਤਿ

bhītiभीति


ਸੰ. ਭਿੱਤਿ ਅਤੇ ਭਿੱਤ. ਕੰਧ. ਦੀਵਾਰ। ੨. ਸਿੰਧੀ. ਚੋਗਾ. ਚੋਗ. "ਜਗ ਕਊਆ ਨਾਮ ਨਹੀ ਚੀਤਿ। ਨਾਮ ਬਿਸਾਰਿ ਗਿਰੈ ਦੇਖਿ ਭੀਤਿ।।" (ਆਸਾ ਅਃ ਮਃ ੧) ਭਾਵ- ਸੰਸਾਰ ਦੇ ਪਦਾਰਥਾਂ ਦਾ ਭੋਗ। ੩. ਸੰ. ਭੀਤਿ. ਡਰ. ਭੈ। ੪. ਕਾਂਬਾ. ਕੰਪ.


सं. भिॱति अते भिॱत. कंध. दीवार। २. सिंधी. चोगा. चोग. "जग कऊआ नाम नही चीति। नाम बिसारि गिरै देखि भीति।।" (आसा अः मः १) भाव- संसार दे पदारथां दा भोग। ३. सं. भीति. डर. भै। ४. कांबा. कंप.