ਦੇਖਿ

dhēkhiदेखि


ਸੰਗ੍ਯਾ- ਦ੍ਰਿਸ੍ਟਿ. ਨਜਰ. "ਏਹ ਸਤਿਗੁਰੁ ਦੇਖਿ ਦਿਖਾਈ." (ਰਾਮ ਅਃ ਮਃ ੧) ੨. ਕ੍ਰਿ. ਵਿ- ਦੇਖਕੇ. "ਦੇਖਿ ਸਰੂਪ ਪੂਰਨ ਭਈ ਆਸਾ." (ਟੋਡੀ ਮਃ ੫)


संग्या- द्रिस्टि. नजर. "एह सतिगुरु देखि दिखाई." (राम अः मः १) २. क्रि. वि- देखके. "देखि सरूप पूरन भई आसा." (टोडी मः ५)