ਬਿਸੁਆਸ, ਬਿਸੁਆਸੁ, ਬਿਸੁਆਸੋ

bisuāsa, bisuāsu, bisuāsoबिसुआस, बिसुआसु, बिसुआसो


ਸੰ. ਵਿਸ਼੍ਵਾਸ ਸੰਗ੍ਯਾ- ਯਕੀਨ. ਭਰੋਸਾ. ਏਤਬਾਰ. "ਮਨਿ ਉਪਜਿਆ ਬਿਸੁ- ਆਸੋ" (ਸ੍ਰੀ ਛੰਤ ਮਃ ੫)


सं. विश्वास संग्या- यकीन. भरोसा. एतबार. "मनि उपजिआ बिसु- आसो" (स्री छंत मः ५)